ਪੰਜਾਬ ਦੇ ਕਈ ਇਲਾਕਿਆਂ 'ਚ ਸ਼ਾਮ ਵੇਲੇ ਦੇਖਣ ਨੂੰ ਮਿਲੇਗਾ ਮੀਂਹ ਤੇ ਚੱਲਣਗੀਆਂ ਤੇਜ਼ ਹਵਾਵਾਂ | ਮੌਸਮ ਵਿਭਾਗ ਅਨੁਸਾਰ ਆਉਂਦੇ 2 ਦਿਨਾਂ ਨੂੰ ਵੀ ਪੰਜਾਬ 'ਚ ਮੌਸਮ ਅਜਿਹਾ ਹੀ ਰਹੇਗਾ | ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ, ਉੱਥੇ ਹੀ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ | ਗੁਰਦਾਸਪੁਰ, ਤਰਨਤਾਰਨ, ਕਪੂਰਥਲਾ, ਪਠਾਨਕੋਟ ਤੇ ਅੰਮ੍ਰਿਤਸਰ 'ਚ ਹਲਕੀ ਕਿਣ-ਮਿਣ ਤੇ ਗੜੇਮਾਰੀ ਦੇਖਣ ਨੂੰ ਮਿਲੇਗੀ |
.
The weather will be bad! Be careful Punjabi people.
.
.
.
#punjabnews #weathernews #weatherpunjab
~PR.182~